ਪੂਰੀ ਜਾਣਕਾਰੀ ਇਸ ਵੀਡੀਓ ਵਿਚ ਦੇਖੋ ਦੋਸਤੋ ਚਿੰਬ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਮਦਦ ਲਈ ਬਹੁਤ ਸਾਰੀਆਂ ਸਕੀਮਾਂ ਲਾਗੂ ਕੀਤੀਆਂ ਜਾਂਦੀਆਂ ਹਨ ਕਿਉਂਕਿ ਗਰੀਬ ਲੋਕਾਂ ਲਈ ਬਹੁਤ ਲਾਭਦਾਇਕ ਸਿੱਧ ਹੁੰਦੀਆਂ ਹਨ। ਤੁਸੀਂ ਜਾਣਦੇ ਹੋ ਕਿ ਸਿਰਫ ਭਗਵੰਤ ਮਾਨ ਵੱਲੋਂ ਹਰ ਵਾਰ ਕੋਈ ਨਾ ਕੋਈ ਸਕੀਮ ਲੱਗਦੀ ਹੈ।ਜਿਵੇਂ ਕਿ ਹੁਣ ਉਨ੍ਹਾਂ ਨੇ ਪੰਦਰਾਂ ਸਾਲ ਤੋਂ ਵਧਾ ਕੇ 2500/ ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ। ਕੀਬੋਰਡ ਟਾਈਮ ਤੋਂ ਇਸ ਉੱਪਰ ਕੰਮ ਚੱਲ ਰਿਹਾ ਸੀ। ਤੇ ਅੱਜ ਅਸੀਂ ਤੁਹਾਡੇ ਸਾਹਮਣੇ ਇਸ ਦੇ ਨਾਲ ਹੀ ਸਬੰਧਤ ਜਾਣਕਾਰੀ ਲੈ ਕੇ ਆਈ ਹਾਂ। ਪੰਜਾਬ ਸਰਕਾਰ ਨੇ ਕੰਮ ਕਰ ਦਿੱਤਾ ਸ਼ੁਰੂ। ਤੇ ਇਸ ਲਈ ਤੁਹਾਨੂੰ ਆਧਾਰ ਕਾਰਡ ਵੋਟਰ ਕਾਰਡ ਤੇ ਵੋਟਰ
ਸੂਚੀ ਦਾ ਹੋਣਾ ਜ਼ਰੂਰੀ ਹੈ। ਤੇ ਕਈ ਜਨਮ ਸਰਟੀਫਿਕੇਟ ਸਕੂਲ ਦਾ ਸਰਟੀਫਿਕੇਟ ਬਜੁਰਗ ਤੇ ਵਿਧਵਾ ਔਰਤਾਂ ਲਈ ਜਰੂਰੀ ਹੈ। ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹਿਤੀ ਲਈ ਕੰਮ ਕੀਤੇ ਜਾਣਦੇ ਹਨ ਇਸ ਬਾਰੇ ਵੀ ਪੰਜਾਬ ਸਰਕਾਰ ਲੋਕਾਂ ਲਈ ਕੁਝ ਅਜਿਹੀਆਂ ਹੀ ਸਕੀਮ ਲਈ ਆਉਂਦੇ ਹਨ।ਤੇ ਜਿਨਾ ਦਾ ਲੋਕਾਂ ਨੂੰ ਬੁਹਤ ਲਾਭ ਹੋਵੇਗਾ।ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ ਦੋਸਤੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ