ਕੇਸਰ ਦੀ ਖੇਤੀ ਬਾਰੇ ਵੱਡੀ ਅਪਡੇਟ

ਜੇਕਰ ਤੁਸੀ ਵੀ ਖੇਤੀ ਕਰਨ ਦੇ ਸ਼ੌਕੀਨ ਹੋ ਅਤੇ ਹਰ ਮਹੀਨੇ ਲੱਖਾਂ ਰੁਪਏ ਕਮਾਉਣਾ ਚਾਉਂਦੇ ਹੋ। ਤਾਂ ਅੱਜ ਅਸੀਂ ਤੁਹਾਨੂੰ ਕੇਸਰ ਦੀ ਖੇਤੀ ਬਾਰੇ ਦੱਸਾਂਗੇ, ਜਿਸ ਤੋਂ ਤੁਸੀਂ ਹਰ ਮਹੀਨੇ 3 ਤੋਂ 6 ਲੱਖ ਰੁਪਏ ਦੀ ਕਮਾਈ ਆਸਾਨੀ ਨਾਲ ਕਰ ਸਕਦੇ ਹੋ।ਜੇਕਰ ਤੁਸੀ ਵੀ ਖੇਤੀ ਕਰਨ ਦੇ ਸ਼ੌਕੀਨ ਹੋ ਅਤੇ ਹਰ ਮਹੀਨੇ ਲੱਖਾਂ ਰੁਪਏ ਕਮਾਉਣਾ ਚਾਉਂਦੇ ਹੋ। ਤਾਂ ਅੱਜ ਅਸੀਂ ਤੁਹਾਨੂੰ ਕੇਸਰ ਦੀ ਖੇਤੀ ਬਾਰੇ ਦੱਸਾਂਗੇ, ਜਿਸ ਤੋਂ ਤੁਸੀਂ ਹਰ ਮਹੀਨੇ 3 ਤੋਂ 6 ਲੱਖ ਰੁਪਏ ਦੀ ਕਮਾਈ ਆਸਾਨੀ ਨਾਲ ਕਰ ਸਕਦੇ ਹੋ।

ਹੁਣ ਪੰਜਾਬ ‘ਚ ਵੀ ਹੋਵੇਗੀ ਕੇਸਰ ਦੀ ਖੇਤੀ””ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐੱਨ.ਡੀ.ਯੂ.) ਦੇ ਖੇਤੀਬਾੜੀ ਵਿਭਾਗ ਦੀ ਦੋ ਸਾਲਾਂ ਦੀ ਖੋਜ ਦਾ ਫ਼ਲ ਮਿਲਣਾ ਸ਼ੁਰੂ ਹੋ ਗਿਆ ਹੈ। ਪੰਜਾਬ ‘ਚ ਕੇਸਰ ਦੀ ਖੇਤੀ ਹੁਣ ਜਲਦੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਜੀਐੱਨਡੀਯੂ ਦੇ ਮਾਹਿਰਾਂ ਨੇ ਕੇਸਰ ਦੇ ਨਵੇਂ ਟਿਸ਼ੂ ਤਿਆਰ ਕਰਕੇ ਕਿਸਾਨਾਂ ਨੂੰ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ।

ਪੰਜਾਬ ‘ਚ ਕੇਸਰ ਦੇ ਦੀ ਖ਼ੇਤੀ ਲਈ ਅਕਤੂਬਰ ਅਤੇ ਨਵੰਬਰ ਦਾ ਮੌਸਮ ਵਧੀਆ ਹੈ। ਅਜਿਹੇ ‘ਚ ਅੰਮ੍ਰਿਤਸਰ ‘ਚ ਕਸ਼ਮੀਰੀ ਮੋਂਗੜਾ ਅਤੇ ਅਮਰੀਕਨ ਕੇਸਰ ਦੀ ਕਾਸ਼ਤ ਦੀ ਸੰਭਾਵਨਾ ਤਲਾਸ਼ੀ ਗਈ ਹੈ, ਜਿਸ ਦੀ ਗੁਣਵੱਤਾ ਵੀ ਬਿਹਤਰ ਹੋਵੇਗੀ। ਕੇਸਰ ਦੀ ਕਾਸ਼ਤ ‘ਚ ਰੇਤਲੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਮੌਜੂਦਾ ਸਮੇਂ ‘ਚ ਸਹੀ ਕਾਸ਼ਤ ਰਾਜਸਥਾਨ ਵਰਗੇ ਸੁੱਕੇ ਰਾਜਾਂ ‘ਚ ਵੀ ਕੀਤੀ ਜਾ ਸਕਦੀ ਹੈ।

ਜਿਵੇਂ ਕਿ ਸਭ ਲੋਕ ਜਾਣਦੇ ਨੇ ਕਿ ਕੇਸਰ ਇਕ ਅਜਿਹੀ ਚੀਜ਼ ਹੈ ਜਿਸ ਦੀ ਬਜ਼ਾਰਾਂ ਵਿੱਚ ਮੰਗ ਹਮੇਸ਼ਾ ਰਹਿੰਦੀ ਹੈ। ਇਹੀ ਕਾਰਨ ਹੈ ਕਿ ਇਸ ਦੀਆਂ ਕੀਮਤਾਂ ਕਦੇ ਘੱਟ ਨਹੀਂ ਹੁੰਦੀਆਂ ਅਤੇ ਇਸ ਨੂੰ ਲਾਲ ਸੋਨਾ ਵੀ ਕਿਹਾ ਜਾਂਦਾ ਹੈ। ਇਸ ਸਮੇਂ ਬਾਜ਼ਾਰਾਂ ਵਿੱਚ ਕੇਸਰ ਕਰੀਬ ਇੱਕ ਤੋਂ ਡੇਢ ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ। ਅੱਜ ਅਸੀਂ ਤੁਹਾਨੂੰ ਕੇਸਰ ਦੀ ਖੇਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਤੋਂ ਤੁਸੀਂ ਹਰ ਮਹੀਨੇ 3 ਤੋਂ 6 ਲੱਖ ਰੁਪਏ ਦੀ ਕਮਾਈ ਕਰ ਸਕਦੇ ਹੋ। ਇਸ ਖੇਤੀ ਵਿੱਚ ਕਮਾਈ ਤੁਹਾਡੇ ਕਾਰੋਬਾਰ ਦੀ ਮੰਗ ਤੇ ਨਿਰਭਰ ਕਰਦੀ ਹੈ।