ਪਿੰਡਾਂ ‘ਚੋਂ ਪਰਵਾਸੀਆਂ ਨੂੰ ਕੱਢਣ ‘ਤੇ ਕੌਣ ਪਹੁੰਚਿਆ ਅਦਾਲਤ ! ਸਰਕਾਰ ਨੂੰ ਕਰ ਲਿਆ ਤਲਬ |ਪੰਜਾਬ ਦੇ ਪਿੰਡਾਂ ਚੋਂ ਪ੍ਰਵਾਸੀਆਂ ਨੂੰ ਕੱਢਣ ਦੇ ਪਾਸ ਮਤੇ ਦਾ ਮਾਮਲਾ ਪਹੁੰਚਿਆਂ ਹਾਈਕੋਰਟ, ਸਰਕਾਰ ਨੂੰ ਨੋਟਿਸ ਜਾਰੀ
ਮੁਹਾਲੀ ਦੇ ਪਿੰਡ ਮੁਧੋ ਸੰਗਤੀਆਂ ਵਲੋਂ ਮਤਾ ਪਾਸ, ਪਿੰਡ ਚ ਪੱਕੇ ਤੌਰ ‘ਤੇ ਨਹੀਂ ਰਹਿ ਸਕਣਗੇ ਪ੍ਰਵਾਸੀ
ਪ੍ਰਵਾਸੀਆਂ ਦੀ ਮੂਲ ਵਸੋਂ ਨਾਲੋਂ ਵਧ ਰਹੀ ਗਿਣਤੀ ਤੋਂ ਦੁਖੀ ਮੁਧੋ ਸੰਗਤੀਆ ਦੀ ਪੰਚਾਇਤ ਨੇ ਫੈਸਲਾ ਕੀਤਾ ਕਿ ਪਿੰਡ ਵਿਚਪੰਜਾਬ ਤੋਂ ਬਾਹਰੇ ਲੋਕ ਅਧਾਰ ਕਾਰਡ, ਵੋਟਰ ਕਾਰਡ ਆਦਿ ਬਣਾ ਕੇ ਪੱਕੇ ਤੌਰ ‘ਤੇ ਨਹੀਂ ਰਹਿ ਸਕਣਗੇ। ਪਿੰਡ ਨੇ ਪਹਿਲਾਂ ਤੋਂ ਵੱਸਦੇ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਪਿੰਡ ਖਾਲੀ ਕਰਨ ਦਾ ਅਲਟੀਮੇਟਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮੁਹਾਲੀ-ਚੰਡੀਗੜ੍ਹ-ਖਰੜ-ਕੁਰਾਲੀ- ਡੇਰਾ ਬੱਸੀ ਆਦਿ ਖੇਤਰਾਂ ਤੇ ਲੁਧਿਆਣੇ ਦੁਆਲੇ ਪਿੰਡਾਂ ਚ ਪੰਜਾਬੀਆਂ ਨਾਲੋਂ ਪ੍ਰਵਾਸੀਆਂ ਦੀ ਗਿਣਤੀ ਚਿੰਤਾਜਨਕ ਹੱਦ ਤਕ ਵਧ ਰਹੀ ਹੈ ਜਿਸ ਕਾਰਣ ਪਿੰਡ ਵਾਸੀਆਂ ਦਾ ਜੀਵਨ ਮੁਹਾਲ ਹੋ ਚੁੱਕਾ ਹੈ।
ਪੰਜਾਬ ਦੇ ਪਿੰਡਾਂ ਚੋਂ ਪ੍ਰਵਾਸੀਆਂ ਨੂੰ ਕੱਢਣ ਦੇ ਪਾਸ ਮਤੇ ਦਾ ਮਾਮਲਾ ਪਹੁੰਚਿਆਂ ਹਾਈਕੋਰਟ, ਸਰਕਾਰ ਨੂੰ ਨੋਟਿਸ ਜਾਰੀ
ਮੁਹਾਲੀ ਦੇ ਪਿੰਡ ਮੁਧੋ ਸੰਗਤੀਆਂ ਵਲੋਂ ਮਤਾ ਪਾਸ, ਪਿੰਡ ਚ ਪੱਕੇ ਤੌਰ ‘ਤੇ ਨਹੀਂ ਰਹਿ ਸਕਣਗੇ ਪ੍ਰਵਾਸੀ
ਪ੍ਰਵਾਸੀਆਂ ਦੀ ਮੂਲ ਵਸੋਂ ਨਾਲੋਂ ਵਧ ਰਹੀ ਗਿਣਤੀ ਤੋਂ ਦੁਖੀ ਮੁਧੋ ਸੰਗਤੀਆ ਦੀ ਪੰਚਾਇਤ ਨੇ ਫੈਸਲਾ ਕੀਤਾ ਕਿ ਪਿੰਡ ਵਿਚਪੰਜਾਬ ਤੋਂ ਬਾਹਰੇ ਲੋਕ ਅਧਾਰ ਕਾਰਡ, ਵੋਟਰ ਕਾਰਡ ਆਦਿ ਬਣਾ ਕੇ ਪੱਕੇ ਤੌਰ ‘ਤੇ ਨਹੀਂ ਰਹਿ ਸਕਣਗੇ। ਪਿੰਡ ਨੇ ਪਹਿਲਾਂ ਤੋਂ ਵੱਸਦੇ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਪਿੰਡ ਖਾਲੀ ਕਰਨ ਦਾ ਅਲਟੀਮੇਟਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮੁਹਾਲੀ-ਚੰਡੀਗੜ੍ਹ-ਖਰੜ-ਕੁਰਾਲੀ- ਡੇਰਾ ਬੱਸੀ ਆਦਿ ਖੇਤਰਾਂ ਤੇ ਲੁਧਿਆਣੇ ਦੁਆਲੇ ਪਿੰਡਾਂ ਚ ਪੰਜਾਬੀਆਂ ਨਾਲੋਂ ਪ੍ਰਵਾਸੀਆਂ ਦੀ ਗਿਣਤੀ ਚਿੰਤਾਜਨਕ ਹੱਦ ਤਕ ਵਧ ਰਹੀ ਹੈ ਜਿਸ ਕਾਰਣ ਪਿੰਡ ਵਾਸੀਆਂ ਦਾ ਜੀਵਨ ਮੁਹਾਲ ਹੋ ਚੁੱਕਾ ਹੈ।
Live99 media My WordPress Blog