ਪੰਜਾਬ ਚ ਘਟੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ

ਤੇਲ ਮਾਰਕੀਟਿੰਗ ਕੰਪਨੀਆਂ ਗਲੋਬਲ ਬਾਜ਼ਾਰ ‘ਚ ਪੈਟਰੋਲ ਤੇ ਡੀਜ਼ਲ ਦੇ ਰੇਟ ਹਰ ਰੋਜ਼ ਅਪਡੇਟ ਕੀਤੇ ਜਾਂਦੇ ਹਨ। ਇਹ ਕੀਮਤ ਕੱਚੇ ਤੇਲ ਦੀਆਂ ਕੀਮਤਾਂ ਦੇ ਆਧਾਰ ‘ਤੇ ਤੈਅ ਕੀਤੀਆਂ ਜਾਂਦੀਆਂ ਹਨ। ਅੱਜ ਵੀ ਸਾਰੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਅਪਡੇਟ ਕੀਤੇ ਗਏ ਹਨ। ਉਧਰ, ਪੰਜਾਬ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਮਾਮੂਲੀ ਘੱਟੀਆਂ ਹਨ। ਬੀਤੇ ਦਿਨੀਂ ਪੰਜਾਬ ਵਿਚ ਪੈਟਰੋਲ ਦੀ ਕੀਮਤ 96.63 ਤੇ ਡੀਜ਼ਲ ਦੀ ਕੀਮਤ 87.10 ਰੁਪਏ ਪ੍ਰਤੀ ਲੀਟਰ ਸੀ, ਜੋ ਅੱਜ ਘੱਟ ਕੇ ਪੈਟਰੋਲ 96.41 ਰੁਪਏ ਤੇ ਡੀਜ਼ਲ 86.89 ਰੁਪਏ ਉਤੇ ਆ ਗਈਆਂ। ਉਧਰ, ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਜਾਣੋ ਆਪਣੇ ਸ਼ਹਿਰ ਵਿਚ ਨਵੀਂ ਕੀਮਤਾਂ ਤੇ ਨਵੀਆਂ ਕੀਮਤਾਂ ਦੀ ਜਾਂਚ ਕਰਕੇ ਹੀ ਟੈਂਕੀ ਫੁਲ ਕਰਵਾਓ।

ਮਹਾਨਗਰਾਂ ਵਿੱਚ ਤੇਲ ਦੀਆਂ ਕੀਮਤਾਂ
ਸ਼ਹਿਰ ਪੈਟਰੋਲ ਡੀਜ਼ਲ (ਰੁਪਏ ਵਿਚ)
ਦਿੱਲੀ 94.76 87.66
ਮੁੰਬਈ 104.19 92.13
ਕੋਲਕਾਤਾ 103.93 90.74
ਚੇਨਈ 100.73 92.32
ਨੋਇਡਾ 94.81 87.94
ਗੁਰੂਗ੍ਰਾਮ 95.18 88.03
ਚੰਡੀਗੜ੍ਹ 94.22 82.38
ਹੈਦਰਾਬਾਦ 107.39 95.63
ਪਟਨਾ 105.16 92.03
ਲਖਨਊ 94.63 87.74 \

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਡੀਜ਼ਲ ਦੀਆਂ ਕੀਮਤਾਂ———-