ਔਰਤਾਂ ਲਈ ਆਈ ਵੱਡੀ ਖਬਰ

ਦੋਸਤੋ ਔਰਤਾਂ ਵਾਸਤੇ ਇਕ ਵੱਡੀ ਖੁਸ਼ਖਬਰੀ ਆ ਚੁੱਕੀ ਹੈ। ਦੋਸਤੋ ਸਰਕਾਰ ਨੇ ਔਰਤਾਂ ਨੂੰ ਲੈ ਕੇ ਇਕ ਹੋਰ ਵੱਡੀ ਨਵੀਂ ਗਰੰਟੀ ਪੂਰੀ ਕਰ ਦਿੱਤੀ ਹੈ।ਅੱਜ 35ਵਾਂ ਜੱਚਾ ਬੱਚਾ ਕੇਂਦਰ ਖੋਲਿਆ ਗਿਆ ਪੂਰੇ ਪੰਜਾਬ ਚ ਪੰਤਾਲੀ ਕੇਂਦਰ ਖੋਲ੍ਹਣੇ ਨੇ ਆਉਣ ਵਾਲੇ ਦਿਨਾਂ ਚ ਹੋਰ ਵੀ ਉਦਘਾਟਨ ਕਰਾਂਗੇ। ਇਕ ਇਕ ਕਰਕੇ ਅਸੀਂ ਆਪਣੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰ ਰਹੇ ਹਾਂ। ਪ੍ਰਾਈਵੇਟ ਹਸਪਤਾਲਾਂ ਵਾਲੇ ਬਹੁਤ ਵੱਡਾ ਬਿੱਲ ਬਣਾ ਦਿੰਦੇ ਹਨ

ਜਿਨ੍ਹਾਂ ਕਰਕੇ ਗਰੀਬ ਲੋਕ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਹਨ। ਹੁਣ ਪੰਜਾਬ ਸਰਕਾਰ ਵੱਲੋਂ ਜੱਚਾ-ਬੱਚਾ ਕੇਂਦਰ ਖੋਲੇ ਗਏ ਹਨ। ਜਿਸ ਵਿਚ ਔਰਤਾਂ ਦੀ ਡਲਿਵਰੀ ਅਤੇ ਬੱਚਿਆਂ ਦੇ ਇਲਾਜ ਹੋਣਗੇ। ਅਤ ਜਿਸ ਕਰਕੇ ਗਰੀਬ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ