ਬਾਥਰੂਮ ਚ ਨਹਾਉਣ ਸਮੇਂ ਧਿਆਨ ਯੋਗ ਗੱਲਾਂ

ਲਗਾਤਾਰ ਯੋਗਾ (Yoga) ਕਰਨ ਨਾਲ ਤੁਸੀਂ ਆਪਣੇ ਸਰੀਰ ਅਤੇ ਮਨ ਦੋਵਾਂ ਨੂੰ ਸਿਹਤਮੰਦ ਰੱਖ ਸਕਦੇ ਹੋ। ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਹਰ ਕਿਸੇ ਲਈ ਤਣਾਅ ਦਾ ਕਾਰਨ ਬਣ ਰਹੀ ਹੈ। ਜਿਸ ਕਾਰਨ ਸਰੀਰ ਹਜ਼ਾਰਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਯੋਗ ਪ੍ਰਾਚੀਨ ਭਾਰਤ ਦਾ ਇੱਕ ਸਰੀਰਕ ਅਤੇ ਮਾਨਸਿਕ ਅਭਿਆਸ ਹੈ, ਜੋ ਸਰੀਰ ਨੂੰ ਤਾਕਤ ਦਿੰਦਾ ਹੈ ਅਤੇ ਮਨ ਦੀ ਇਕਾਗਰਤਾ ਵਧਾਉਂਦਾ ਹੈ। ਯੋਗਾ ਵਿੱਚ ਕੀਤੇ ਜਾਣ ਵਾਲੇ ਆਸਣਾਂ ਨੂੰ ਯੋਗਾਸਨ ਕਿਹਾ ਜਾਂਦਾ ਹੈ, ਜੋ ਸਰੀਰਕ ਆਸਣ ਹਨ, ਜੋ ਨਿਯਮਿਤ ਤੌਰ ‘ਤੇ ਅਭਿਆਸ ਕਰਨ ਨਾਲ ਸਰੀਰ ਵਿੱਚ ਲਚਕਤਾ ਅਤੇ ਤਾਕਤ ਵਧਾਉਂਦੇ ਹਨ। ਅੱਜ ਦੇ ਸਮੇਂ ਵਿੱਚ ਯੋਗਾ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੈ।

ਰੋਜ਼ਾਨਾ ਯੋਗਾ (yoga) ਕਰਨ ਨਾਲ ਮਾਨਸਿਕ ਅਤੇ ਸਰੀਰਕ ਸਿਹਤ ਦੇ ਸੁਧਾਰ ਹੁੰਦਾ ਹੈ। ਸਾਡੇ ਵਿੱਚ ਸਾਕਾਰਤਮਕ ਊਰਜਾ ਵਧਦੀ ਹੈ ਅਤੇ ਨਕਾਰਾਤਮਕ ਭਾਵਨਾਵਾਂ ਘੱਟ ਹੁੰਦੀਆਂ ਹਨ। ਮਾਨਸਿਕ ਸਿਹਤ ਚੰਗੀ ਹੋਣ ਕਰਕੇ ਤੁਸੀਂ ਫਿੱਟ ਰਹਿੰਦੇ ਹੋ। ਪਰ ਯੋਗਾ ਕਰਨ ਲਈ ਸਹੀ ਸਮੇਂ ਅਤੇ ਸਥਾਨ ਦੀ ਚੋਣ ਕਰਨਾ ਸਭ ਤੋਂ ਮਹੱਤਵਪੂਰਨ ਹੈ। ਆਓ ਜਾਣਦੇ ਹਾਂ ਕਿ ਯੋਗਾ ਕਰਦੇ ਸਮੇਂ ਕਿਹੜੀਆਂ ਅਹਿਮ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਜ਼ਿਆਦਾਤਰ ਲੋਕ ਇਹੀ ਜਾਣਦੇ ਹਨ ਕਿ ਯੋਗ ਆਸਣ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਬਦਕਿਸਮਤੀ ਨਾਲ ਯੋਗ ਹਰ ਬੀਮਾਰੀ ਦਾ ਇਲਾਜ ਨਹੀਂ ਹੈ। ਇਸ ਦੀਆਂ ਕੁਝ ਸੀਮਾਵਾਂ ਹੁੰਦੀਆਂ ਹਨ। ਜੇ ਤੁਸੀਂ ਦਿਲ ਦੇ ਮਰੀਜ ਹੋ ਅਤੇ ਯੋਗ ਕਰਦੇ ਹੋ ਤਾਂ ਤੁਹਾਨੂੰ ਇਹ ਖਬਰ ਜ਼ਰੂਰ ਪੜ੍ਹਨੀ ਚਾਹੀਦੀ ਹੈ।ਜੇ ਤੁਸੀਂ ਦਿਲ ਦੇ ਮਰੀਜ ਹੋ ਤਾਂ ਤੁਹਾਨੂੰ ਅਜਿਹਾ ਯੋਗ ਆਸਣ ਨਹੀਂ ਕਰਨਾ ਚਾਹੀਦਾ ਜਿਸ ਨਾਲ ਤੁਹਾਡੇ ਦਿਲ ‘ਤੇ ਦਬਾਅ ਪੈਂਦਾ ਹੋਵੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਦਿਲ ਦੇ ਮਰੀਜਾਂ ਨੂੰ ਕਿਹੜੇ ਆਸਣ ਨਹੀਂ ਕਰਨੇ ਚਾਹੀਦੇ।