ਪੇਪਰ ਆਰਟਿਸਟ ਨੇ ਵਧਾਇਆ ਸਿੱਖਾਂ ਦਾ ਮਾਨ ।ਪੇਪਰ ਆਰਟਿਸਟ ਨੂੰ ਆਇਆ ਪਾਰਲੀਮੈਂਟ ਤੋਂ ਸੱਦਾ ਟਰੂਡੋ ਨੇ ਵੀ ਕੀਤੀਆਂ ਕਲਾ ਨੂੰ ਸਲਾਮਾਂ ।ਟਰੂਡੋ ਨੇ ਆਪਣੀ ਸ਼ੋਸ਼ਲ ਸਾਈਟਾਂ ਤੇ ਤਸਵੀਰਾਂ ਕੀਤੀਆਂ ਸਾਂਝੀਆਂ । ਪੰਜਾਬੀਆਂ ਦੀ ਹੋ ਗਈ ਬੱਲੇ ਬੱਲੇ….ਦੱਸ ਦਈਏ ਕਿ ਜਸਟਿਨ ਟਰੂਡੋ ਨੇ ਇੱਕ ਪੋਸਟ ਸਾਝੀ ਕਰਦਿਆਂ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਦੀ ਤਸਵੀਰ ਸ਼ੇਅਰ ਕਰਦਿਆਂ ਵਿਸਾਖੀ ਖਾਲਸਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ ਉਨ੍ਹਾਂ ਨੇ ਲਿਖਿਆ ਹੈ
ਵਿਸਾਖੀ ਮੁਬਾਰਕ! ਅੱਜ ਖੁਸ਼ੀ ਅਤੇ ਉਦਾਰਤਾ ਦਾ ਦਿਨ ਹੈ ਕਿਉਂਕਿ ਸਿੱਖ ਕੈਨੇਡੀਅਨ ਇੱਕ ਭਾਈਚਾਰੇ ਵਜੋਂ ਮਨਾਉਣ, ਸੇਵਾ ਕਰਨ ਅਤੇ ਖਾਲਸੇ ਦੀਆਂ ਕਦਰਾਂ-ਕੀਮਤਾਂ ਦਾ ਸਨਮਾਨ ਕਰਨ ਲਈ ਇਕੱਠੇ ਹੁੰਦੇ ਹਨ – ਜਿਵੇਂ ਅਸੀਂ ਇੱਥੇ ਸਿੱਖ ਕਾਕਸ ਮੈਂਬਰਾਂ ਦੇ ਨਾਲ ਪਾਰਲੀਮੈਂਟ ਹਿੱਲ ‘ਤੇ ਕੀਤਾ ਸੀ।
–
ਵਿਸਾਖੀ ਮੁਬਾਰਕ! ਖੁਸ਼ੀ ਅਤੇ ਉਦਾਰਤਾ ਦੇ ਇਸ ਦਿਨ ‘ਤੇ, ਸਿੱਖ ਭਾਈਚਾਰਿਆਂ ਦੇ ਕੈਨੇਡੀਅਨ ਖਾਲਸਾਈ ਕਦਰਾਂ-ਕੀਮਤਾਂ ਦਾ ਜਸ਼ਨ ਮਨਾਉਣ, ਸੇਵਾ ਕਰਨ ਅਤੇ ਸਤਿਕਾਰ ਕਰਨ ਲਈ ਇਕੱਠੇ ਹੁੰਦੇ ਹਨ – ਜਿਵੇਂ ਕਿ ਅਸੀਂ ਇੱਥੇ ਸਿੱਖ ਕਾਕਸ ਦੇ ਮੈਂਬਰਾਂ ਨਾਲ ਪਾਰਲੀਮੈਂਟ ਹਿੱਲ ‘ਤੇ ਕੀਤਾ ਸੀ।
Live99 media My WordPress Blog