ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ 30 ਮਈ ਤੱਕ ਪੰਜਾਬ ਦਾ ਮੌਸਮ ਖਰਾਬ ਸੀ। ਹੁਣ 2 ਤਰੀਕ ਦਾ ਮੌਸਮ ਬਾਰੇ ਵੀ ਜਾਣਕਾਰੀ ਦੇ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ 2 ਤਰੀਕ ਨੂੰ ਵੀ ਪੰਜਾਬ ਦੇ ਦੋ ਤਿੰਨ ਇਲਾਕਿਆਂ ਵਿੱਚ ਭਾਰੀ ਵੀ ਪੈ ਸਕਦਾ ਹੈ ਅਤੇ ਕੁਝ ਇਲਾਕਿਆਂ ਵਿੱਚ ਕਿਣਮਿਣ ਹੋ ਸਕਦੀ ਹੈ। ਕਿਉਂਕਿ ਹਾਲੇ ਤੱਕ ਬਦਲ ਚੰਗੀ ਤਰ੍ਹਾਂ ਸਾਫ਼ ਨਹੀਂ ਹੋਈ। ਪੰਜਾਬ ਦੇ ਨੇੜਲੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।ਪਟਿਆਲਾ ਅਤੇ ਮੁਹਾਲੀ ਦੇ ਇਲਾਕਿਆਂ ਦੇ ਵਿੱਚ ਦੋ ਜੂਨ ਨੂੰ

ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ। ਗੱਲ ਕਰੀਏ ਬਾਕੀ ਇਲਾਕਿਆਂ ਦੀ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਮੀਂਹ ਪੈ ਵੀ ਸਕਦਾ ਹੈ ਅਤੇ ਨਹੀਂ ਵੀ ਪੈ ਸਕਦਾ। ਪੰਜਾਬ ਦੇ ਬਾਕੀ ਇਲਾਕਿਆਂ ਦੇ ਵਿੱਚ ਮੀਂਹ ਦੀ ਜ਼ਿਆਦਾ ਸੰਭਾਵਨਾ ਨਹੀਂ ਹੈ ਅਤੇ