ਚਉਪਹਿਰਾ ਸਾਹਿਬ ਕੱਟਣ ਨਾਲ ਮੁੰਡਾ ਬਿਨਾ IELTS ਗਿਆ ਕੈਨੇਡਾ ਮੁੰਡੇ ਦੀ ਮਾਂ ਨੇ ਦੱਸੀ ਸਾਰੀ ਹੱਡਬੀਤੀ
ਕੋਈ ਆਸ ਨਹੀਂ ਸੀ ਪਰ ਬਾਬਾ ਦੀਪ ਸਿੰਘ ਨੇ ਖੁਦ ਆ ਕੇ ਮੱਦਦ ਕੀਤੀ””ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਜਾਂ (ਸਤਿ ਸ਼੍ਰੀ ਅਕਾਲ ਜੀ) ਵਿਚਾਰ ਸੁਣਨ ਤੋਂ ਪਹਿਲਾਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਸਭ ਤੋਂ ਪਹਿਲਾਂ ਚੈਨਲ ਨੂੰ subcriber ਕਰੋ ਜੀ ਤੇ ਨਾਲ ਹੀ ਕੈਮੇਟ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਆ ਕਰੋ ਤੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਨਾਲ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹੋਰ ਵੀ ਵੀਰ ਭੈਣ ਇਸ ਚੈਨਲ ਨਾਲ ਜੁੜ ਸਕਣ।
ਇੱਕ ਬੇਨਤੀ ਹੋਰ ਹੈ ਜੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਅੰਤ ਤੱਕ ਕਿਉ ਕਿ ਅਧੂਰੀ ਵੀਡੀਓ ਦੇਖਣ ਨਾਲ ਅੱਧੀ ਜਾਣਕਾਰੀ ਮਿਲਦੀ ਹੈ। ਆਉ ਫਿਰ ਸ਼ੁਰੂ ਕਰਦੇ ਹਾਂ ਅੱਜ ਦੀਆਂ ਵਿਚਾਰਾਂ ਅਣਮੋਲ ਬਚਨ ਜਿਨ੍ਹਾਂ ਨਾਲ ਤੁਹਾਡਾ ਜੀਵਨ ਸਫਲ ਹੋ ਜਾਣਾ ਹੈ। ਸੰਗਤ ਜੀ ਅੱਜ ਦਾ ਵਿਸ਼ਾ ਹੈ ਜੇ ਆਪ ਜੀ ਦੇ ਘਰ ਦੋ ਜਾਂ ਤਿੰਨ ਜੀਅ ਮੈਂਬਰ ਨੇ ਕੀ ਉਹ ਅਲੱਗ ਅਲੱਗ ਚਉਪਹਿਰਾ ਸਾਹਿਬ ਕੱਟਣਾ ਹੈ ਜਾਂ ਫਿਰ ਇੱਕ ਹੀ ਸੰਗਤ ਜੀ ਗੁਰਦੁਆਰਾ ਸ੍ਰੀ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਵਿਖੇ ਹਰ ਐਤਵਾਰ ਨੂੰ ਚੌਪਹਿਰਾ ਸਾਹਿਬ ਕੱਟਿਆ ਜਾਂਦਾ ਹੈ।
ਹਰ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੌਪਹਿਰਾ ਸਾਹਿਬ ਜੀ ਦਾ ਪਾਠ ਹੁੰਦਾ ਹੈ। ਜੇ ਕੋਈ ਸੰਗਤ ਇਸ ਗੁਰਦੁਆਰਾ ਸਾਹਿਬ ਨਹੀਂ ਪਹੁੰਚ ਸਕਦੀ ਤਾਂ ਉਹ ਆਪਣੇ ਘਰ ਵਿੱਚ ਵੀ ਚੌਪਹਿਰਾ ਸਾਹਿਬ ਜੀ ਦਾ ਪਾਠ ਕਰ ਸਕਦੀ ਹੈ। ਸੰਗਤ ਜੀ ਚੌਪਹਿਰਾ ਸਾਹਿਬ ਤੋਂ ਭਾਵ ਉਹ 4 ਘੰਟੇ ਜਦੋਂ ਸੰਗਤ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਉਸਤਤ ਕਰਦੀ ਹੈ। ਸੰਗਤ ਦਾ ਵਿਸ਼ਵਾਸ ਹੈ ਕਿ ਚੌਪਹਿਰਾ ਸਾਹਿਬ ਕੱਟਣ ਸਮੇਂ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਹਾਜ਼ਰ ਹੁੰਦੇ ਹਨ। ਜੋ ਉਨ੍ਹਾਂ ਦੀ ਹਰ ਮਨੋਕਾਮਨਾ ਪੂਰੀ ਕਰਦੇ ਹਨ।।