ਨਿਊਜੀਲੈਂਡ ਵਾਸੀਆਂ ਨੂੰ ਮੀਜ਼ਲ ਦੇ ਕੇਸ ਦੀ ਪੁਸ਼ਟੀ ਹੋਣ ਤੋਂ ਬਾਅਦ ਸਿਹਤ ਚੇਤਾਵਨੀ ਜਾਰੀ ਕੀਤੀ ਗਈ ਹੈ। ਹੈਲਥ ਨਿਊਜੀਲੈਂਡ ਮੀਜ਼ਲ ਦਾ ਜੋ ਤਾਜਾ ਕੇਸ ਸਾਹਮਣੇ ਆਇਆ ਹੈ, ਉਸਨੇ ਬੀਤੀ ਰਾਤ ਵਲੰਿਗਟਨ ਤੋਂ ਆਕਲੈਂਡ ਦਾ ਸਫਰ ਕੀਤਾ ਹੈ। ਇਸ ਤੋਂ ਪਹਿਲਾਂ ਬੀਤੇ ਮਹੀਨੇ ਵੀ ਮੀਜ਼ਲ ਦੇ ਦੋ ਕੇਸਾਂ ਦੀ ਪੁਸ਼ਟੀ ਹੋਈ ਸੀ, ਜੋ ਓਵਰਸੀਜ਼ ਨਾਲ ਸਬੰਧਤ ਸਨ।
ਬੀਤੀ ਰਾਤ ਵਾਲਾ ਕੇਸ ਵਲੰਿਗਟਨ ਏਅਰਪੋਰਟ ਤੋਂ ਜੈਟਸਟਾਰ ਦੀ ਫਲਾਈਟ ਜੇ ਕਿਊ 258 ਰਾਂਹੀ ਆਕਲੈਂਡ ਪੁੱਜਾ ਹੈ ਤੇ ਇਸ ਉਡਾਣ ਵਿੱਚ ਮੌਜੂਦ ਯਾਤਰੀਆਂ ਨੂੰ ਤੇ ਆਕਲੈਂਡ ‘ਤੇ ਮੌਜੂਦ ਯਾਤਰੀਆਂ ਨੂੰ ਖਾਸਤੌਰ ‘ਤੇ ਸਿਹਤ ਸਬੰਧੀ ਧਿਆਨ ਰੱਖਣ ਦੀ ਲੋੜ ਹੈ।
ਬਿਮਾਰ ਵਿਅਕਤੀ ਨਾਰਥਲੈਂਡ ਨਾਲ ਸਬੰਧਤ ਹੈ ਤੇ ਇਹ ਆਕਲੈਂਡ ਪੁੱਜਣ ਤੋਂ ਪਹਿਲਾਂ ਕਈ ਵਿਦਿਆਰਥੀਆਂ ਦੇ ਸੰਪਰਕ ਵਿੱਚ ਆ ਚੁੱਕਾ ਹੈ, ਜੋ ਕਿ ਸਕੋਟਸ ਕਾਲੇਜ ਨਾਲ ਸਬੰਧਤ ਹਨ। ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਹੋਏ ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ ਤੇ ਜੇ ਤੁਸੀਂ ਵੈਕਸੀਨੇਸ਼ਨ ਨਹੀਂ ਕਰਵਾਈ ਤਾਂ ਵੈਕਸੀਨੇਸ਼ਨ ਜਰੂਰ ਕਰਵਾਓ।
ਮੀਜਲ ਅਤੇ ਰੁਬੇਲਾ ਦੇ ਟੀਕਾਕਰਨ ਤੋਂ ਵਾਂਝੇ ਬਚਿਆਂ ਦੀ ਪਹਿਚਾਣ ਕਰਕੇ ਉਨਾਂ੍ਹ ਦਾ ਟੀਕਾਕਰਨ ਪੂਰਾ ਕੀਤਾ ਜਾਵੇ।ਜਿਥੇ ਪਰਵਾਸੀ ਵਸੋਂ ਦਾ ਆਉਣਾ-ਜਾਣਾ ਰਹਿੰਦਾ ਹੈ ਉਸ ਖਿਤੇ ਵਿਚ ਟੀਕਾਕਰਨ ਗਤੀਵਿਧੀਆਂ ਹੋਰ ਮਜ਼ਬੂਤੀ ਨਾਲ ਨਿਯਮਿਤ ਤੌਰ ‘ਤੇ ਚਲਾਈਆਂ ਜਾਣ। ਉਨਾਂ੍ਹ ਨੇ ਆਈਐਮਏ ਦੇ ਪ੍ਰਤੀਨਿਧਾਂ ਨੂੰ ਕਿਹਾ ਕਿ ਉਹ ਮੀਜਲ ਅਤੇ ਰੁਬੇਲਾ ਦੇ ਸ਼ੱਕੀ ਕੇਸਾਂ ਦੀ ਸੂਚਨਾ ਸਿਹਤ ਵਿਭਾਗ ਨੂੰ ਦੇਣ।
ਉਨ੍ਹਾਂ ਨੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਆਂਗਣਵਾੜੀਆਂ ਵਿਚ ਆਉਂਦੇ ਬਚਿਆਂ ਦੇ ਟੀਕਾਕਰਨ ਸਬੰਧੀ ਸਾਰੀ ਜਾਣਕਾਰੀ ਆਪਦੇ ਰਜਿਸਟਰ ਵਿਚ ਦਰਜ ਕਰਨ ਅਤੇ ਜਿਥੇ ਟੀਕਾਕਰਨ ਨਾ ਹੋਇਆ ਹੋਵੇ ਉਸ ਦੀ ਸੂਚਨਾ ਸਿਹਤ ਵਿਭਾਗ ਨੂੰ ਦੇਣ। ਉਨ੍ਹਾਂ ਨੇ ਕਿੰਡਰ ਗਾਰਡਨ/ਪੇਲਅ ਵੇਅ ਸਕੂਲਾਂ ਨੂੰ ਕਿਹਾ ਕਿ ਬਚਿਆਂ ਦੇ ਮਾਪਿਆਂ ਨੂੰ ਟੀਕਾਕਰਨ ਕਰਵਾਉਣ ਲਈ ਕਹਿਣ।