ਇਨ੍ਹਾਂ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ

ਗਰੀਬ ਲੋਕਾਂ ਲਈ ਆਈ ਖੁਸਖਬਰੀ ਖਾਤਿਆਂ ਦੇ ਵਿੱਚ ਆਉਣਗੇ ਪੈਸੇ ਭਰ ਲਓ ਫਾਰਮ। ਸਰਕਾਰ ਦੀ ਨਵੀਂ ਸਕੀਮ ਹੋਈ ਸ਼ੁਰੂ। ਇਸ ਸਕੀਮ ਦੇ ਰਾਹੀਂ ਇੱਕ ਇਕ ਲੱਖ ਰੁਪਏ ਦਾ ਤੁਹਾਨੂੰ ਲਾਭ ਮਿਲੇਗਾ। ਦੱਸ ਦਈਏ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਮਾਣ ਸਰਕਾਰ ਵੱਲੋਂ ਇੱਕ ਖਾਸ ਤੋਹਫਾ ਮਿਲਣ ਜਾ ਰਿਹਾ ਹੈ। ਜਿਸ ਰਾਹੀਂ ਗਰੀਬ ਅਨੁਸੂਚਿਤ ਜਾਤੀ ਦੇ ਲੋਕ ਆਸਾਨੀਨਾਲ ਆਪਣੀ ਰੋਜ਼ੀ ਰੋਟੀ ਕਮਾ ਸਕਦੇ ਹਨ।

ਪੰਜਾਬ ਦੀ ਮਾਨ ਸਰਕਾਰ ਨੇ ਆਟੋ ਚਾਲਕਾਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਦੱਸ ਦਈਏ ਰਾਜ ਸਰਕਾਰ ਦੀ ਪ੍ਰਧਾਨ ਅਨੁਸੂਚਿਤ ਜਾਤੀ ਅਭਯੁਦਿਆ ਯੋਜਨਾ ਤਹਿਤ ਗਰੀਬ ਅਨੁਸੂਚਿਤ ਜਾਤੀ ਦੇ ਲੋਕਾ ਨੂੰ ਟਰੀ ਬੈਟਰੀਆਂ ਵਾਲੇ ਈ ਰਿਕਸ਼ਾ ਮੁਹੱਈਆ ਕਰਵਾਏ ਜਾ ਰਹੇ ਹਨ। ਦੱਸ ਦਈਏ ਇਹ ਜਾਣਕਾਰੀ ਪੰਜਾਬ ਦੇ ਸਮਾਜਿਕ ਨਿਆ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦਿੱਤੀ ਹੈ।