ਪੈਨ ਕਾਰਡ ਆਧਾਰ ਕਾਰਡ ਵਾਲਿਆ ਲਈ ਵੱਡੀ ਜਾਣਕਾਰੀ

ਆਧਾਰ ਕਾਰਡ ਤੇ ਪੈਨ ਕਾਰਡ ਰੱਖਣ ਵਾਲਿਆ ਦੇ ਆਈ ਇਹ ਅੱਤ ਦੀ ਵੱਡੀ ਮਾੜੀ ਖਬਰ !ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਭਾਰਤ ਵਿੱਚ ਕੀ ਨਹੀਂ ਹੋ ਸਕਦਾ ਇੱਥੇ ਲੋਕ ਉਹ ਕਾਰਨਾਮੇ ਕਰ ਦਿਖਾਉਂਦੇ ਹਨ ਕਿ ਦੁਨੀਆਂ ਵੀ ਸੁਣ ਕੇ ਹੈਰਾਨ ਰਹਿ ਜਾਂਦੀ ਹੈ।

ਤਾਜ਼ਾ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਹੈ ਇੱਥੇ ਇੱਕ ਅੰਤਰਰਾਜੀ ਗਿਰੋਹ ਨੇ 2 ਲੱਖ ਜਾਅਲੀ ਆਧਾਰ ਕਾਰਡ ਤੇ ਪੈਨ ਕਾਰਡ ਤਿਆਰ ਕਰਕੇ ਤਰ੍ਹਾਂ 15 15 ਰੁਪਏ ‘ਚ ਵੇਚ ਦਿੱਤੇ। ਦੱਸ ਦਈਏ ਇਹ ਮਾਮਲਾ ਬੇਹੱਦ ਸੰਵੇਦਨਸ਼ੀਲ ਹੈ। ਕਿਉਂਕਿ ਬਹੁਤੇ ਸਾਰੇ ਸਰਕਾਰੀ ਕੰਮਾਂ ਵਾਲੀ ਅਧਾਰ ਤੇ ਪੈਣ ਕਾਰਡ ਹੀ ਵਰਤੇ ਜਾਂਦੇ ਹਨ। ਦੱਸ ਦਈਏ ਪ੍ਰਾਪਤ ਜਾਣਕਾਰੀ ਮੁਤਾਬਕ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਵੈੱਬਸਾਈਟ ਦੀ ਵਰਤੋਂ ਕਰਕੇ ਫਰਜ਼ੀ ਆਧਾਰ ਕਾਰਡ ਪੈਨ ਕਾਰਡ ਵੋਟਰ ਆਈਡੀ ਬਣਾਉਣ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।