ਸਰਕਾਰ ਦੀਆਂ ਆਈਆਂ ਤਿੰਨ ਸਕੀਮਾਂ ਸ਼ੁਰੂ

ਦੋਸਤੋ ਗਰੀਬ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ ਸਰਕਾਰ ਦੇ ਵੱਲੋਂ ਤਿੰਨ ਨਵੀਆਂ ਸਕੀਮਾਂ ਹੋਈਆਂ ਸ਼ੁਰੂ। ਇਹ ਬਜ਼ੁਰਗਾਂ ਲੜਕੀਆਂ ਲਈ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ। 10 10 ਲੱਖ ਰਪੀਏ ਦਾ ਲਾਭ ਮਿਲੇਗਾ ਕਿਸ ਤਰੀਕੇ ਦੇ ਨਾਲ ਫਾਰਮ ਭਰਨੇ ਕਿਹੜੇ ਕਿਹੜੇ ਦਸਤਾਵੇਜ਼ ਲੱਗਣਗੇ ਤੇ ਉਮਰ ਕਿੰਨੀ ਹੋਣੀ ਚਾਹੀਦੀ ਹੈ ਇਸ ਬਾਰੇ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ। ਦੋਸਤੋ ਪਹਿਲੀ ਸਕੀਮ ਹੈ ਪੀ ਪੀ ਐਫ ਖਾਤਾਂ।

ਤੁਸੀਂ ਕਿਸੇ ਵੀ ਡਾਕਰ ਜਾਂ ਬੈਂਕ ਸ਼ਾਖਾ ਵਿੱਚ ਪਬਲਿਕ ਪਰੋਵੀਡੈਂਟ ਫੰਡ ਖਾਤਾ ਖੋਲ ਸਕਦੇ ਹੋ। ਇਹ ਖਾਤਾ ਸਿਰਫ਼ 500 ਰੁਪਏ ਵਿਚ ਖੋਲ੍ਹਿਆ ਜਾ ਸਕਦਾ ਹੈ। ਤੁਸੀਂ ਪੀ ਪੀ ਐਫ ਵਿੱਚ ਸਲਾਨਾ ਡੇਢ ਲੱਖ ਰੁਪਏ ਤੱਕ ਜਮ੍ਹਾਂ ਕਰ ਸਕਦੇ ਹੋ। ਇਸ ਖਾਤੇ ਦੀ ਮਿਆਦ ਪੂਰੀ ਹੋਣ ਦੀ 15 ਸਾਲ ਹੈ। ਦੱਸ ਦਈਏ ਪਰਿਪੱਕਤਾ ਤੋਂ ਬਾਅਦ ਇਸਨੂੰ ਪੰਜ ਸਾਲਾਂ ਲਈ ਵਧਾ ਸਕਦੇ ਹੋ।ਜਿਸ ਖਾਤੇ ਦੇ ਸੱਤ ਪੁਆਇੰਟ ਇਕ ਫ਼ੀਸਦੀ ਸਲਾਨਾ ਵਿਆਜ ਮਿਲਦਾ ਰਿਹਾ ਹੈ। ਜੇਕਰ ਤੁਸੀਂ ਹਰ ਮਹੀਨੇ ਖਾਤੇ ਵਿੱਚ ਸਾਢੇ ਬਾਰਾਂ ਹਜਾਰ ਰੁਪਏ ਜਮਾਂ ਕਰਦੇ ਹੋ ਅਤੇ ਇਸ ਨੂੰ 15 ਸਾਲਾਂ ਤੱਕ ਬਰਕਰਾਰ ਰੱਖਦੇ ਹੋਏ।ਇਸ ਤਰਾਂ ਪਰਿਪੱਕਤਾ ਤੇ ਤੁਹਾਨੂੰ ਕੁੱਲ 40.68 ਲੱਖ ਰੁਪਏ ਮਿਲਣਗੇ।

Post Views: 10