ਲੋਕਾਂ ਦੀ ਜੇਬ ਤੇ ਕੀ ਹੋਵੇਗਾ ਅਸਰ !

ਸਤੰਬਰ ਦੋ ਹਜ਼ਾਰ 23 ਚ ਕਰੈਡਿਟ ਕਾਰਡ ਤੋਂ ਲੈ ਕੇ ਮੁਫਤ ਅਧਾਰ ਅਪਡੇਟ ਤੱਕ ਕਈ ਅਜਿਹੇ ਬਦਲਾਅ ਹੋਣ ਜਾ ਰਹੇ ਹਨ।ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਤੇ ਪਵੇਗਾ।ਦੱਸ ਦਈਏ ਯੂਆਈਡੀਏਆਈ ਨੇ 14 ਸਤੰਬਰ ਤੱਕ ਅਧਾਰ ਨੂੰ ਮੁਕਤ ਅਪਡੇਟ ਕਰਨ ਦੀ ਆਖਰੀ ਮਿਤੀ ਤਹਿ ਕੀਤੀ ਹੈ।

ਸਿਰਫ਼ 14 ਜੂਨ ਤੱਕ ਸੀ ਜਿਸ ਨੂੰ ਹੁਣ ਚੌਦਾਂ ਸਤੰਬਰ ਤੱਕ ਵਧਾ ਦਿੱਤਾ ਗਿਆ ਹੈ। ਦੱਸ ਦਈਏ ਅਜਿਹੀ ਸਥਿਤੀ ਵਿੱਚ ਤੁਸੀਂ ਬਿਨਾਂ ਕਿਸੇ ਖਰਚੇ ਦੇ ਆਪਣੇ ਜਨ ਸੰਖਿਆ ਮੁਫ਼ਤ ਵਿੱਚ ਅਪਡੇਟ ਕਰਵਾ ਸਕਦੇ ਹੋ। ਦੱਸ ਦਈਏ ਦੋ ਹਜਾਰ ਰੁਪਏ ਦੇ ਨੋਟ ਬਾਦਲ ਦੀ ਸਮਾਂ ਸੀਮਾਂ ਵੀ 30 ਸਤੰਬਰ 2023 ਨੂੰ ਖਤਮ ਹੋ ਰਹੀ ਹੈ।

ਅਜਿਹੇ ‘ਚ ਬੈੰਕ ਛੁੱਟੀਆਂ ਦੀ ਲਿਸਟ ਚੈੱਕ ਕਰਨ ਤੋਂ ਬਾਅਦ 2000 ਦੇ ਨੋਟ ਨੂੰ ਜਲਦੀ ਤੋਂ ਜਲਦ ਬੈਂਕ ਚ ਬਦਲ ਦਿਓ। ਤੁਸੀਂ ਕਿਸੇ ਵੀ ਛੋਟੀ ਬੱਚਤ ਯੋਜਨਾ ਵਿੱਚ ਨਿਵੇਸ਼ ਕੀਤਾ ਹੈ ਤਾਂ 30 ਸਤੰਬਰ ਤੱਕ ਅਧਾਰ ਅਤੇ ਪੈਣ ਨੂੰ ਲਿੰਕ ਕਰੋ। ਨਹੀ ਤਾਂ ਬਾਅਦ ਵਿੱਚ ਅਜਿਹੇ ਖਾਤਿਆਂ ਨੂੰ ਅਕਿਰਿਆਸੀਲ ਘੋਸ਼ਿਤ ਕਰ ਦਿੱਤਾ ਜਾਵੇਗਾ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ