ਜੂਨ ਦੀਆਂ ਛੁੱਟੀਆਂ ਬਾਰੇ ਵੱਡੀ ਅਪਡੇਟ

ਦੋਸਤੋ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਗਰਮੀਆਂ ਦੇ ਇਸ ਮੌਸਮ ਕਾਰਨ ਧਰਤੀ ਦਾ ਤਾਪਮਾਨ ਕਾਫੀ ਵੱਧ ਰਿਹਾ ਸੀ।ਵਧ ਰਹੇ ਤਾਪਮਾਨ ਕਰਕੇ ਇਹ ਲੋਕ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਸਨ।ਪਰ ਹੁਣ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਮਾਤਰਾ ਵਿੱਚ ਮੀਂਹ ਪੈ ਚੁਕਾ ਹੈ।ਜਿਸ ਕਾਰਨ ਮੌਸਮ ਬਿਲਕੁਲ ਠੀਕ ਹੋ ਚੁੱਕਾ ਹੈ।ਹੁਣ ਪਹਿਲਾਂ ਵਰਗੀ ਗਰਮੀ ਬਿਲਕੁਲ ਵੀ ਨਹੀਂ ਰਹੀ।ਮੌਸਮ ਬਹੁਤ ਹੀ ਵਧੀਆ ਅਤੇ ਠੰਡਾ ਹੋ ਚੁੱਕਾ ਹੈ।ਇਸ ਦੇ ਨਾਲ ਹੀ ਹੈ ਜਿਵੇਂ ਕਿ ਹੁਣ ਸਭ ਨੂੰ ਪਤਾ ਹੀ ਹੈ ਕਿ ਜੂਨ ਦੇ ਮਹੀਨੇ ਸਕੂਲ ਦੇ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸਨ।

ਪਰ ਮੀਂਹ ਪੈਣ ਕਰਕੇ ਸ਼ੋਸ਼ਲ ਮੀਡੀਆ ਤੇ ਇੱਕ ਨੋਟਿਸ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਗਰਮੀ ਦੀਆਂ ਛੁੱਟੀਆਂ ਨੂੰ ਕੈਸਲ ਡਿਕਲੇਅਰ ਕਰ ਦਿੱਤਾ ਗਿਆ ਹੈ।ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਸ਼ੋਸ਼ਲ ਮੀਡੀਆ ਤੇ ਅਕਸਰ ਹੀ ਅਜਿਹੀ ਝੂਠੀ ਖਬਰ ਵਾਇਰਲ ਹੁੰਦੀ ਰਹਿੰਦੀ ਹੈ।ਅਜੇ ਤੱਕ ਕੋਈ ਵੀ ਔਫੀਸ਼ੀਅਲ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ।ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਤੁਸੀਂ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਜਾਣਕਾਰੀ ਲੈ ਸਕਦੇ ਹੋ।