ਬਿੱਲ ਭਰਨ ਤੋਂ ਪਹਿਲਾ ਇਹ ਕੰਮ ਕਰੋ

ਦੋਸਤੋਂ ਛੇ ਯੂਨਿਟ ਬਿਜਲੀ ਮਾਫੀ ਤੇ ਵੱਡੀ ਖ਼ਬਰ ਆਈ ਹੈ। ਦੋਸਤੋ ਇਸ ਵਾਰ ਲੋਕਾਂ ਦੇ ਜਿਆਦਾ ਆਏ ਹਨ। ਦੋਸਤੋ, ਮਹਿਕਮੇ ਨਾਲ ਗੱਲ ਕੀਤੀ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਡੈਲੀ ਦੇ 10 ਯੂਨਿਟ ਮਾਫ਼ ਨੇ ਤਾ ਤੁਹਾਨੂੰ ਦੱਸ ਦਈਏ ਸਰਕਾਰੀ ਮੁਲਾਜਮਬਿਜਲੀ ਦੇ ਬਿਲ ਵੰਡਦੇ ਨੇ ਤਾਂ ਉਹਨਾਂ ਦਾ ਮੀਟਰ ਰਿਡਿੰਗ ਚੈੱਕ ਕਰਨ ਦਾ ਪੀਰਡ ਉਹ 57 ਤੋਂ 65 ਦਿਨਾਂ ਦਾ ਹੁੰਦਾ ਹੈ। ਦੋਸਤੋ ਦੱਸ ਦਈਏ ਜਿਨ੍ਹਾਂ ਦਾ ਸਤਵੰਜਾ ਦਿਨਾ ਤੋਂ ਆਇਆ ਹੈ। ਉਨ੍ਹਾਂ ਦੇ 570 ਯੂਨਿਟ ਮੁਆਫ ਹਨ। ਜਿਨ੍ਹਾਂ ਦਾ ਬਿੱਲ 65 ਦਿਨਾਂ ਤੋਂ ਆਇਆ ਹੈ

ਉਹਨਾਂ ਦੇ 650 ਯੂਨਿਟ ਮਾਫ਼ ਕੀਤੇ ਹਨ। ਦੋਸਤੋ ਇਸ ਵਾਰ ਕਈਆਂ ਬਿੱਲ ਪੰਜਾਹ ਦਿਨਾਂ ਤੋਂ ਆ ਗਿਆ ਹੈ ਇਸ ਲਈ ਉਨ੍ਹਾਂ ਦੇ 500 ਯੁਨਿਟ ਮੁਆਫ ਹਨ।ਜਿੰਨਾ ਦੀ ਜ਼ਿੰਮਤ ਵੱਧ ਖਪਤ ਹੋਈ ਉਹਨਾਂ ਨੂੰ ਬਿੱਲ ਪੂਰਾ ਭਰਨਾ ਪਵੇਗਾ।

ਦੋਸਤੋ ਜੇਕਰ ਤੁਹਾਡਾ 57 ਤੋਂ ਲੈ ਕੇ 65 ਦਿਨਾਂ ਵਿੱਚ ਆਇਆ ਹੈ। ਤਾਂ ਤੁਸੀਂ ਉਨ੍ਹਾਂ ਤੋਂ ਕੋਈ ਨਹੀਂ ਪੁੱਛ ਸਕਦੇ। ਜੇਕਰ ਤੁਹਾਡਾ ਇਸ ਤੋਂ ਘੱਟ ਦਿਨਾਂ ਦਾ ਬਿੱਲ ਆਇਆ ਹੈ ਤਾਂ ਤੁਸੀਂ ਉਨ੍ਹਾਂ ਤੋਂ ਕੁਝ ਸਵਾਲ ਪੁੱਛ ਸਕਦੇ ਹੋ। ਸਾਡਾ ਇੰਨਾ ਪਹਿਲਾਂ ਕਿਉਂ ਆਇਆ ਹੈ।ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲਿਆ