ਦੁਨੀਆ ਲਈ ਵੱਡੀ ਮਾੜੀ ਖ਼ਬਰ

ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਦੁਨੀਆਂ ਭਰ ਵਿੱਚ ਕੋਵਿਡ 19 ਦਾ ਇੱਕ ਨਵਾਂ ਰੂਪ ਖੋਜਿਆ ਗਿਆ ਹੈ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਇਹ ਵਾਇਰਸ ਤੇਜੀ ਨਾਲ ਫੈਲ ਰਿਹਾ ਹੈ।ਦੱਸ ਦਈਏ EG 5.1 ਓਮੀਕਰੋਨ ਦੇ ਇਕ ਰੂਪ ਨੂੰ ਲੜਾਈ ਅਤੇ ਝਗੜੇ ਦੀ ਜਨਾਨੀ ਦੇਵੀ ਦੇ ਨਾਮ ਤੇ ਏਰਿਸ ਦਿੱਤਾ ਗਿਆ ਹੈ।ਯੂਕੇ ਵਿੱਚ ਇਸ ਸਟਰੇਨ ਦੇ ਮਾਮਲੇ ਵੱਧ ਰਹੇ ਹਨ ਅਤੇ ਹੁਣ ਅਮਰੀਕਾ ਵਿਚ ਵੀ ਪਰਭਾਵੀ ਹੈ। ਅਤੇ ਆਸਟਰੇਲੀਆ ਵਿੱਚ ਇਸ ਬਿਮਾਰੀ

ਦੇ ਸਭ ਤੋਂ ਘੱਟ ਕਿਸ ਪਾਏ ਗਏ ਹਨ। ਡਬਲਯੂ ਐਚ ਵੱਲੋਂ ਇਸ ਨੂੰ ਪਿਛਲੇ ਮਹੀਨੇ ਇੱਕ ਵੈਰੀਏੰਟ ਦਾ ਨਾਮ ਦਿੱਤਾ ਸੀ।ਯੂਕੇ ਸਰਕਾਰ ਨੇ ਕਿਹਾ ਹੈ ਕਿ ਇੰਗਲੈਂਡ ਵਿੱਚ ਇੱਕ ਹਫਤੇ ਵਿੱਚ ਸਟਰੇਨ ਦੇ ਵੀਹ ਪ੍ਰਤੀਸ਼ਤ ਹੋਰ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਯੂਕੇ ਐਚ ਐਸ ਏ ਦਾ ਕਹਿਣਾ ਹੈ ਕਿ ਕਿ ਜੋ ਕੇ ਵਿੱਚ ਕੁੱਲ ਮਿਲਾ ਕੇ ਕੋਵਿਡ ਨਾਈਟੀਨ ਦੇ ਕੇਸ ਅਤੇ ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ।ਜਿਸ ਕਾਰਨ ਹਰ ਮਹੀਨੇ ਕੇਸ ਦੋ ਲੱਖ ਤੱਕ ਵੱਧ ਰਹੇ ਹਨ