ਮੋਗਾ ਤੋਂ ਆਈ ਬੱਚੇ ਬਾਰੇ ਵੱਡੀ ਅਪਡੇਟ

ਮੋਗਾ ਤੋਂ ਬੇਹੱਦ ਸ਼ਰਮ ਨਾਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਇਕ ਵਿਅਕਤੀ ਤੇ ਉਸ ਨਾਲ ਰਹਿੰਦੀ ਔਰਤ ਨੇ ਆਪਣੇ ਢਾਈ ਸਾਲਾ ਬੱਚੇ ਨੂੰ ਜਿਉਂਦੇ ਜੀ ਜ਼ਮੀਨ ਹੇਠਾਂ ਦੱਬ ਦਿੱਤਾ। ਅੱਜ ਘਟ ਨਾ ਤੋਂ ਤਕਰੀਬਨ 13 ਦਿਨ ਬਾਅਦ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਜਾਣਕਾਰੀ ਮੁਤਾਬਕ ਇਕ ਵਿਅਕਤੀ ਅਤੇ ਉਸ ਦੇ ਨਾਲ ਰਹਿੰਦੀ ਔਰਤ ਨੇ ਇਹ ਘਿਨੋਣਾ ਕੰਮ ਕੀਤਾ। ਘਟ ਨਾ ਦਾ ਪਤਾ ਲੱਗਣ ‘ਤੇ ਡਿਉਟੀ ਮੈਜਿਸਟਰੇਟ, ਰੇਲਵੇ ਪੁਲਸ , ਲੋਕਲ ਪੁਲਸ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਮੌਕੇ ‘ਤੇ ਪਹੁੰਚ ਕੇ ਢਾਈ ਸਾਲਾ ਬੱਚੇ ਦੀ ਲਾ ਸ਼ ਨੂੰ ਬਾਹਰ ਕੱਢਿਆ।

ਜਿਸ ਵਿਅਕਤੀ ਅਤੇ ਔਰਤ ਨੇ ਇਸ ਮਾਸੂਮ ਨੂੰ ਦੱਬਿਆ, ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਦੋਨੋਂ ਜਾਣੇ ਸ਼ਰਾਬ ਪੀਣ ਦੇ ਆਦੀ ਹਾਂ ਅਤੇ ਜਦ ਅਸੀਂ ਭੰਗ ਮਲਣ ਲਈ ਰੇਲਵੇ ਲਾਈਨਾਂ ਕੋਲ ਆਏ ਤਾਂ ਸਾਡੇ ਬੱਚੇ ਨੂੰ ਸੱਪ ਨੇ ਡੰਗ ਲਿਆ ਜਿਸ ਤੋਂ ਬਾਅਦ ਅਸੀਂ ਉਸ ਨੂੰ ਉੱਥੇ ਹੀ ਦਫਨਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਸਾਡੇ ਨਾਲ 3-4 ਜਾਨੇ ਹੋਰ ਵੀ ਸ਼ਰਾਬ ਪੀ ਰਹੇ ਸਨ। ਫਿਲਹਾਲ ਪੁਲਸ ਨੇ ਇਸ ਮਾਸੂਮ ਦੀ ਲਾ ਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੋਸਟ ਮਾਰਟਮ ਲਈ ਮੋਗਾ ਤੇ ਸਿਵਲ ਹਸਪਤਾਲ ਭੇਜ ਦਿੱਤਾ। ਫਿਲਹਾਲ ਪੁਲਿਸ ਜਾਂਚ ਦੀ ਗੱਲ ਆਖ ਰਹੀ ਹੈ।

ਮੋਗਾ ਤੋਂ ਬੇਹੱਦ ਸ਼ਰਮ ਨਾਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਇਕ ਵਿਅਕਤੀ ਤੇ ਉਸ ਨਾਲ ਰਹਿੰਦੀ ਔਰਤ ਨੇ ਆਪਣੇ ਢਾਈ ਸਾਲਾ ਬੱਚੇ ਨੂੰ ਜਿਉਂਦੇ ਜੀ ਜ਼ਮੀਨ ਹੇਠਾਂ ਦੱਬ ਦਿੱਤਾ। ਅੱਜ ਘਟਨਾ ਤੋਂ ਤਕਰੀਬਨ 13 ਦਿਨ ਬਾਅਦ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਜਾਣਕਾਰੀ ਮੁਤਾਬਕ ਇਕ ਵਿਅਕਤੀ ਅਤੇ ਉਸ ਦੇ ਨਾਲ ਰਹਿੰਦੀ ਔਰਤ ਨੇ ਇਹ ਘਿਨੋਣਾ ਕੰਮ ਕੀਤਾ। ਘਟ ਨਾ ਦਾ ਪਤਾ ਲੱਗਣ ‘ਤੇ ਡਿਉਟੀ ਮੈਜਿਸਟਰੇਟ, ਰੇਲਵੇ ਪੁਲਸ , ਲੋਕਲ ਪੁਲਸ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਮੌਕੇ ‘ਤੇ ਪਹੁੰਚ ਕੇ ਢਾਈ ਸਾਲਾ ਬੱਚੇ ਦੀ ਲਾ ਸ਼ ਨੂੰ ਬਾਹਰ ਕੱਢਿਆ।