ਔਰਤਾਂ ਮਰਦਾਂ ਲਈ ਵੱਡੀ ਖੁਸਖਬਰੀ

ਦੋਸਤੋ ਪੰਜਾਬ ਦੀਆਂ ਔਰਤਾਂ ਤੇ ਮਰਦਾਂ ਦੇ ਲਈ ਵੱਡਾ ਐਲਾਨ ਕੀਤਾ। ਔਰਤਾਂ ਅਤੇ ਮਰਦਾਂ ਨੂੰ ਮਿਲ ਸਕਦੇ ਹਨ। ਪੰਜ ਪੰਜ ਹਜ਼ਾਰ ਰੁਪਏ। ਦੱਸ ਦਈਏ ਟਰਾਂਸਪੋਰਟ ਮੰਤਰੀ ਲਾਲ ਜੀਤ ਭੁੱਲਰ ਅਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘm ਵੱਲੋਂ ਪੰਜਾਬ ਰਾਜ ਸਰੁੱਖਿਆ ਦੇ ਕੌਸਲ ਦੀ ਮੀਟਿੰਗ ਵਿੱਚ ਅਹਿਮ ਫੈਸਲਾ ਲਿਆ ਗਿਆ। ਉਨ੍ਹਾਂ ਵੱਲੋਂ ਕਿਹਾ ਗਿਆ ਹੈ ਪੰਜਾਬ ਸਰਕਾਰ ਵਲੋਂ ਚਾਰ ਕਰੋੜ ਜਾਰੀ ਕਰ ਦਿੱਤੇ ਹਨ। ਇਸ ਦੇ ਵਿੱਚ ਵੱਡੇ ਵੱਡੇ ਜ਼ਿਲ੍ਹਿਆਂ ਨੂੰ ₹20 ਲੱਖ ਰੁਪਏਛੋਟੇ ਜ਼ਿਲਿਆਂ ਨੂੰ ਪੰਦਰਾਂ ਪੰਦਰਾਂ ਲੱਖ ਦੀ ਰਾਸੀ ਜਾਰੀ ਕਰ ਦਿੱਤੀ ਹੈ।

ਉਨ੍ਹਾਂ ਵੱਲੋਂ ਕਿਹਾ ਗਿਆ ਪੰਜਾਬ ਸਰਕਾਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਜਾਨ ਬਚਾਉਣ ਵਾਲਿਆਂ ਨੂੰ ਪੰਜ ਪੰਜ ਹਜ਼ਾਰ ਰੁਪਏ ਇਨਾਮ ਦੇਣ ਦੀ ਸਕੀਮ ਲਾਗੂ ਕਰੇਗੀ। ਆਉਣ ਵਾਲੇ ਥੋੜੇ ਦਿਨਾਂ ਤੱਕ ਸਰਕਾਰ ਇਹ ਸਕੀਮ ਲਾਗੂ ਕਰ ਸਕਦੀ ਹੈ। ਜੇਕਰ ਤੁਸੀਂ ਸੜਕ ਹਾਦਸਾ ਵਿੱਚ ਕਿਸੇ ਦੀ ਵੀ ਜਾਨ ਬਚਾਉਂਦੇ ਹੋ ਤਾਂ ਤੁਹਾਨੂੰ ਸਰਕਾਰ 5 – 5000 ਰੁਪਏ ਦੇਵੇਗੀ।ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।