ਖਾਤਿਆਂ ਵਿਚ ਆਉਣਗੇ ਪੈਸੇ 2-2 ਲੱਖ ਰੁਪਏ

ਦੋਸਤੋ ਪੰਜਾਬ ਵਾਸੀਆਂ ਦੇ ਲਈ ਆਈ ਵੱਡੀ ਖੁਸ਼ਖਬਰੀ ਖਾਤਿਆਂ ਦੇ ਵਿੱਚ ਆਉਣਗੇ ਪੈਸੇ। ਦੋ ਦੋ ਲੱਖ ਰੁਪਏ ਵਾਲੀ ਸਕੀਮ ਹੋਈ ਸ਼ੁਰੂ ਫਾਰਮ ਭਰ ਲਓ ਜਲਦੀ। ਅਤੇ ਕਿਸ ਤਰੀਕੇ ਨਾਲ ਤੁਸੀਂ ਇਸ ਵਿੱਚ ਅਪਲਾਈ ਕਰ ਸਕਦੇ ਹੋ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਦੱਸ ਦਈਏ ਕੇਂਦਰ ਸਰਕਾਰ ਆਮ ਆਦਮੀ ਦੀ ਭਲਾਈ ਲਈ ਕਈ ਯੋਜਨਾਵਾਂ ਚਲਾਉਂਦੀ ਹੈ। ਇਹਨਾਂ ਵਿੱਚੋਂ ਇੱਕ ਯੋਜਨਾ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਹੈ। ਦੱਸ ਦਈਏ ਇਸ ਸਕੀਮ ਵਿੱਚ ਬਹੁਤ ਘੱਟਪ੍ਰੀਮੀਅਮ ਤੇ 2 ਲੱਖ ਰੁਪਏ ਦਾ ਬੀਮਾ ਦਿੱਤਾ ਜਾਂਦਾ ਹੈ।

ਇਹ ਸਕੀਮ 2015 ਵਿੱਚ ਸ਼ੁਰੂ ਹੋਈ ਸੀ। ਇਸ ਵਿੱਚ ਬੀਮਾਯੁਕਤ ਪਰਿਵਾਰ ਨੂੰ ਦੋ ਲੱਖ ਰੁਪਏ ਦਾ ਪੂਰਾ ਬੀਮਾ ਕਵਰ ਮਿਲਦਾ ਹੈ। ਦੱਸ ਦਈਏ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ 2 ਲੱਖ ਰੁਪਏ ਦੇ ਜੀਵਨ ਕਵਰ ਲਈ 1 ਸਾਲ ਦੀ ਮਿਆਦ ਦੀ ਬੀਮਾ ਯੋਜਨਾ ਹੈ।ਇਹ ਕਿਸੇ ਵੀ ਕਾਰਨ ਮੌਤ ਲਈ ਕਵਰੇਜ ਪ੍ਰਦਾਨ ਕਰਦਾ ਹੈ।ਇਹ ਕਿਸੇ ਵੀ ਕਾਰਨ ਬੀਮੇ ਦੀ ਮੌਤ ਹੋਣ ਦੀ ਸਥਿਤੀ ਵਿੱਚ ਦੋ ਲੱਖ ਰੁਪਏ ਦੇ ਜੋਖਮ ਕਵਰੇਜ ਦੇ ਨਾਲ ਆਉਂਦਾ ਹੈ।