ਖੁਸਖਬਰੀ ਪੈਟਰੋਲ ਡੀਜਲ ਹੋਇਆ ਏਨਾ ਸ਼ਸਤਾ !

ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਪੰਜਾਬ ਵਿੱਚ ਜੇ ਗੱਲ ਕਰੀਏ ਮਹਿੰਗਾਈ ਜ਼ੋਰਾਂ ਸ਼ੋਰਾਂ ਤੇ ਹੈ।ਸੂਬੇ ‘ਚ ਕੋਈ ਨਾ ਕੋਈ ਆਮ ਵਰਤੀ ਜਾਣ ਵਾਲੀ ਚੀਜ਼ ਦੇ ਰੇਟ ਵੱਧ ਰਹੇ ਹਨ। ਪੰਜਾਬ ਸਰਕਾਰ ਦੇ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਇਸ ਮਹਿੰਗਾਈ ਨੂੰ ਕਾਬੂ ਹੇਠ ਕੀਤਾ ਜਾਵੇਗਾ। ਦੋਸਤੋ ਆਏ ਦਿਨ ਹੀ ਆਪਾਂ ਦੇਖ ਰਹੇ ਹਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀ ਛੂਹ ਰਹੀਆਂ ਹਨ। ਹੁਣ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ।

ਗਲੋਬਲ ਬਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਲਗਭਗ ਸਥਿਰ ਨੇ ਪਰ ਫਿਰ ਵੀ ਦੇਸ਼ ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਚ ਉਤਰਾ ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਦੋਸਤੋ ਹੜ੍ਹਾਂ ਦੀ ਮਾਰ ਚੱਲ ਰਹੇ ਕਾਰਣ ਇਸੇ ਦੌਰਾਨ ਆਵਾਜਾਈ ਬਹੁਤ ਘੱਟ ਹੋ ਗਈ ਹੈ। ਇਸੇ ਦੌਰਾਨ ਕੀਮਤਾਂ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਹੈ। ਦੱਸ ਦਈਏ ਪੰਜਾਬ ਸਮੇਤ ਦੇਸ਼ ਦੇ ਕਈ ਸ਼ਹਿਰਾਂ ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਬਦਲਾਵ ਹੋਇਆ ਹੈ। ਦੱਸ ਦਈਏ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ