ਮੈਂ ਆਪਣੇ ਸਰੀਰ ਨੂੰ ਮਸ਼ੀਨ ਬਣਾ ਲਿਆ ਸੀ ਮਿਹਨਤ ਕਰਦੇ ਕਰਦੇ ਨੇ ਬਹੁਤ ਬਿਮਾਰੀਆਂ ਲੱਗ ਗਈਆਂ ਦਵਾਈਆਂ ਖਾ ਖਾ ਕੇ ਬੀ਼-ਪੀ, ਕਮਜ਼ੋਰੀ, ਡਿਪਰੈਸ਼ਨ, ਸਰਵਾਈਕਲ ਹੋਗਿਆ ਫੇਰ ਅਧਰੰਗ ਦਾ ਅਟੈਕ ਆ ਗਿਆ ਕਮਾਈ ਵੀ ਗਈ ਤੇ ਸਿਰ ਤੇ 15 ਲੱਖ ਦਾ ਕਰਜ਼ਾ ਵੀ ਚੜ ਗਿਆ ਹੋਸ਼ ਸੰਭਾਲੀ ਤਾਂ ਸਮਝ ਆਇਆ ਪੈਸਾ ਨਹੀਂ ਸਿਹਤ ਜ਼ਰੂਰੀ ਹੈ, ਇਹ ਪੋਸਟ ਪਾ ਕੇ ਮੈਂ ਏਹੀ ਦੱਸਣਾ ਚਾਹੁੰਦਾ ਹਾਂ ਕਿ ਜ਼ਿੰਦਗੀ ਵਿੱਚ ਜਿੰਨਾ ਮਰਜ਼ੀ ਪੈਸਾ ਕਮਾ ਲਿਓ, ਮਹਿੰਗੇ ਮੋਬਾਇਲ, ਕੋਠੀਆਂ,ਕਾਰਾਂ ਜੋ ਮਰਜ਼ੀ ਬਣਾ ਲਿਓ,
ਪਰ ਸਿਹਤ ਦਾ ਧਿਆਨ ਜ਼ਰੂਰ ਰੱਖਿਓ ਆਪਣੇ ਸਰੀਰ ਤੇ ਵੀ investment ਜ਼ਰੂਰ ਕਰੋ ਮੈਂ ਬਿਨਾਂ ਕਿਸੇ ਦਵਾਈ ਤੋਂ ਆਪਣੇ ਸਰੀਰ ਨੂੰ ਠੀਕ ਕੀਤਾ ਹੈ ਕਿਸੇ ਵੀ ਤਰ੍ਹਾਂ ਦੀ ਸਿਹਤ ਸਬੰਧੀ ਸਮੱਸਿਆ ਹੋਵੇ ਤਾਂ ਮੈਨੂੰ ਮੈਸਿਜ ਕਰਿਓ ਮੈਂ ਤੁਹਾਡੀ ਮੱਦਦ ਕਰਾਂਗਾ.. ਮੈਂ ਆਪਣੇ ਸਰੀਰ ਨੂੰ ਮਸ਼ੀਨ ਬਣਾ ਲਿਆ ਸੀ ਮਿਹਨਤ ਕਰਦੇ ਕਰਦੇ ਨੇ ਬਹੁਤ ਬਿਮਾਰੀਆਂ ਲੱਗ ਗਈਆਂ ਦਵਾਈਆਂ ਖਾ ਖਾ ਕੇ ਬੀ਼-ਪੀ, ਕਮਜ਼ੋਰੀ, ਡਿਪਰੈਸ਼ਨ, ਸਰਵਾਈਕਲ ਹੋਗਿਆ ਫੇਰ ਅਧਰੰਗ ਦਾ ਅਟੈਕ ਆ ਗਿਆ ਕਮਾਈ ਵੀ ਗਈ ਤੇ ਸਿਰ ਤੇ 15 ਲੱਖ ਦਾ ਕਰਜ਼ਾ ਵੀ ਚੜ ਗਿਆ
ਹੋਸ਼ ਸੰਭਾਲੀ ਤਾਂ ਸਮਝ ਆਇਆ ਪੈਸਾ ਨਹੀਂ ਸਿਹਤ ਜ਼ਰੂਰੀ ਹੈ, ਇਹ ਪੋਸਟ ਪਾ ਕੇ ਮੈਂ ਏਹੀ ਦੱਸਣਾ ਚਾਹੁੰਦਾ ਹਾਂ ਕਿ ਜ਼ਿੰਦਗੀ ਵਿੱਚ ਜਿੰਨਾ ਮਰਜ਼ੀ ਪੈਸਾ ਕਮਾ ਲਿਓ, ਮਹਿੰਗੇ ਮੋਬਾਇਲ, ਕੋਠੀਆਂ,ਕਾਰਾਂ ਜੋ ਮਰਜ਼ੀ ਬਣਾ ਲਿਓ, ਪਰ ਸਿਹਤ ਦਾ ਧਿਆਨ ਜ਼ਰੂਰ ਰੱਖਿਓ ਆਪਣੇ ਸਰੀਰ ਤੇ ਵੀ investment ਜ਼ਰੂਰ ਕਰੋ ਮੈਂ ਬਿਨਾਂ ਕਿਸੇ ਦਵਾਈ ਤੋਂ ਆਪਣੇ ਸਰੀਰ ਨੂੰ ਠੀਕ ਕੀਤਾ ਹੈ ਕਿਸੇ ਵੀ ਤਰ੍ਹਾਂ ਦੀ ਸਿਹਤ ਸਬੰਧੀ ਸਮੱਸਿਆ ਹੋਵੇ ਤਾਂ ਮੈਨੂੰ ਮੈਸਿਜ ਕਰਿਓ ਮੈਂ ਤੁਹਾਡੀ ਮੱਦਦ ਕਰਾਂਗਾ..