ਮਨੀਕਰਨ ਸਾਹਿਬ ਤੋਂ ਆਏ ਨੌਜਵਾਨ ਨੇ ਦੱਸਿਆ ਸੱਚ ਵੀਡੀਓ

ਹਿਮਾਚਲ ਪ੍ਰਦੇਸ਼ ‘ਚ ਪਾਰਵਤੀ ਨਦੀ ‘ਚ ਪਾਣੀ ਦੇ ਭਾਰੀ ਬਹਾਅ ਕਾਰਨ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਅਤੇ ਸ਼ਿਵ ਮੰਦਰ ਨੂੰ ਜੋੜਨ ਵਾਲਾ ਪੁਲ ਨੁਕਸਾਨਿਆ ਗਿਆ। ਹੁਣ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਤੋਂ ਕੁਝ ਹੋਰ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਇੱਥੇ ਇਨ੍ਹਾਂ ਮੁਸ਼ਕਲ ਹਲਾਤਾਂ ‘ਚ ਵੀ ਗੁਰੂ ਕੇ ਸਿੰਘ ਇੱਥੇ ਡੱਟੇ ਹੋਏ ਹਨ ਤੇ ਲਗਾਤਾਰ ਪੁੱਲ੍ਹ ਦੀ ਮੁਰਮੰਤ ਕਰਨ ਤੇ ਹੜ੍ਹ ਦੇ ਸਮੇਂ ਤੋਂ ਉੱਥੇ ਫਸੀ ਹੋਈ ਸੰਗਤ ਲਈ ਲੰਗਰ ਸੇਵਾ ਕਰ ਰਹੇ ਹਨ।

ਹਿਮਾਚਲ ਪ੍ਰਦੇਸ਼ ‘ਚ ਇਨ੍ਹੀਂ ਦਿਨੀਂ ਲੋਕ ਹੜ੍ਹ ਦੇ ਕਾਰਨ ਬੇਹੱਦ ਪਰੇਸ਼ਾਨ ਹਨ। ਹਿਮਾਚਲ ਪ੍ਰਦੇਸ਼ ‘ਚ ਹੜ੍ਹ ਕਾਰਨ ਭਾਰੀ ਤਬਾਹੀ ਤੇ ਜਾਨੀ ਮਾਲੀ ਨੁਕਾਸਾਨ ਹੋਇਆ ਹੈ। ਹਿਮਾਚਲ ਪ੍ਰਦੇਸ਼ ‘ਚ ਪਾਰਵਤੀ ਨਦੀ ‘ਚ ਪਾਣੀ ਦੇ ਭਾਰੀ ਬਹਾਅ ਕਾਰਨ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਅਤੇ ਸ਼ਿਵ ਮੰਦਰ ਨੂੰ ਜੋੜਨ ਵਾਲਾ ਪੁਲ ਨੁਕਸਾਨਿਆ ਗਿਆ।

ਹੁਣ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਤੋਂ ਕੁਝ ਹੋਰ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਇੱਥੇ ਇਨ੍ਹਾਂ ਮੁਸ਼ਕਲ ਹਲਾਤਾਂ ‘ਚ ਵੀ ਗੁਰੂ ਕੇ ਸਿੰਘ ਇੱਥੇ ਡੱਟੇ ਹੋਏ ਹਨ ਤੇ ਲਗਾਤਾਰ ਪੁੱਲ੍ਹ ਦੀ ਮੁਰਮੰਤ ਕਰਨ ਤੇ ਹੜ੍ਹ ਦੇ ਸਮੇਂ ਤੋਂ ਉੱਥੇ ਫਸੀ ਹੋਈ ਸੰਗਤ ਲਈ ਲੰਗਰ ਸੇਵਾ ਕਰ ਰਹੇ ਹਨ। ਗੁਰੂ ਕੇ ਸਿੰਘਾਂ ਵੱਲੋਂ ਪਾਣੀ ਦੇ ਤੇਜ਼ ਬਹਾਅ ਵਿਚਾਲੇ ਵੀ ਲਗਾਤਾਰ ਸੇਵਾ ਜਾਰੀ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।
ਮਨੀਕਰਨ ਸਾਹਿਬ ਵਿਖੇ ਗੁਰਦਵਾਰੇ ਨੂੰ ਜਾਣ ਵਾਲਾ ਪੁੱਲ ਪਾਣੀ ਦੇ ਤੇਜ਼ ਵਹਾਅ ਨੇ ਤੋੜਿਆ, ਦਰਸ਼ਨ ਕਰਨ ਆਈਆਂ ਸੰਗਤਾਂ ਫਸੀਆਂ